ਜੀਵਾਂ ਨੂੰ ਭੋਜਨ ਹੇਠ ਲਿਖੇ ਕੰਮਾਂ ਲਈ ਲੋੜੀਂਦਾ ਹੁੰਦਾ ਹੈ :-

(i) ਸਰੀਰ ਦੇ ਵਿਕਾਸ ਲਈ ।  

(ii) ਸਰੀਰ ਦੀਆਂ ਊਰਜਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ।

(iii) ਸਰੀਰ ਦੇ ਅੰਗਾਂ ਦੀ ਮੁਰੰਮਤ ਲਈ ।

ਪਰਜੀਵੀ :- ਉਹ ਜੀਵ ਜੋ ਦੂਸਰੇ ਜੀਵਿਤ ਜੀਵਾਂ ਨੂੰ ਬਿਨ੍ਹਾ ਮਾਰੇ ਉਹਨਾਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ। ਜਿਵੇਂ ਕਿ ਸਿਰ ਦੀ “ਜੂੰ” ।
ਮ੍ਰਿਤਜੀਵੀ :- ਉਹ ਜੀਵ ਜੋ ਮਰੇ ਹੋਏ ਜੀਵਾਂ ਨੂੰ ਖਾ ਕੇ ਪੋਸ਼ਣ ਪ੍ਰਾਪਤ ਕਰਦੇ ਹਨ। ਜਿਵੇਂ ਕਿ ਗਿਰਜਾਂ ।

ਪੱਤੇ ਵਿੱਚ ਸਟਾਰਚ ਦੀ ਮੌਜੂਦਗੀ ਦਾ ਪਰੀਖਣ ਹੇਠ ਲਿਖੇ ਅਨੁਸਾਰ ਕੀਤਾ ਜਾ ਸਕਦਾ ਹੈ :-

 (i) ਪੱਤੇ ਨੂੰ ਅਲਕੋਹਲ ਵਿੱਚ ਉਬਾਲ ਲਓ।

(ii) ਫੇਰ ਉਸ ਨੂੰ ਬੀਕਰ ਵਿਚ ਰੱਖ ਕੇ , ਅਇਓਡੀਨ ਦੇ ਘੋਲ ਵਿੱਚ ਕੁੱਝ ਸਮੇਂ ਲਈ ਰੱਖ ਦਿਓ

(iii) ਹੁਣ ਪੱਤੇ ਦਾ ਰੰਗ ਨੋਟ ਕਰੋ।

(iv) ਪੱਤੇ ਦਾ ਰੰਗ ਕਾਲਾ ਜਾਂ ਗੂੜ੍ਹਾ ਨੀਲਾ ਹੋਣਾ ਸਟਾਰਚ ਦੀ ਮੌਜੂਦਗੀ ਦਰਸਾਉਂਦਾ ਹੈ

ਪ੍ਰਕਾਸ਼-ਸੰਸਲੇਸ਼ਣ
ਉਹ ਕਿਰਿਆ ਜਿਸ ਰਾਹੀਂ ਪੌਦੇ ਆਪਣਾ ਭੋਜਨ ਅਕਾਰਬਨੀ ਸਰੋਤਾਂ , ਪਾਣੀ ਅਤੇ ਕਾਰਬਨਡਾਈ ਆਕਸਾਇਡ ਤੋਂ ਸੂਰਜ ਦੀ ਰੌਸ਼ਨੀ ਅਤੇ ਕਲੋਰੋਫਿਲ ਦੀ ਹੋਂਦ ਵਿੱਚ ਤਿਆਰ ਕਰਦੇ ਹਨ।

ਕਲੋਰੋਫਿਲ
ਸੂਰਜੀ ਪ੍ਰਕਾਸ਼

ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੇ ਪੜਾਅ
1 ਕਲੋਰੋਫਿਲ ਦੁਆਰਾ ਪ੍ਰਕਾਸ਼ ਊਰਜਾ ਨੂੰ ਸੋਖਿਤ ਕਰਨਾ ।
2 ਪ੍ਰਕਾਸ਼ ਊਰਜਾ ਨੂੰ ਰਸਾਇਣਿਕ ਊਰਜਾ ਵਿੱਚ ਬਦਲਣਾ ਅਤੇ ਪਾਣੀ ਦੇ ਅਣੂਆਂ ਨੂੰ ਹਾਈਡ੍ਰੋਜਨ ਅਤੇ ਆਕਸੀਜਨ ਵਿੱਚ ਅਪਘਟਿਤ ਕਰਨਾ ।
3 ਕਾਰਬਨਡਾਈਆਕਸਾਇਡ ਦਾ ਕਾਰਬੋਹਾਈਡ੍ਰੇਟਾਂ ਵਿੱਚ ਲਘੂਕਰਨ ਕਰਨਾ ।

ਪੌਦੇ →   ਸ਼ਾਕਾਹਾਰੀ  → ਮਾਸਾਹਾਰੀ

(ੳ) ਉਤਪਾਦਕ

(ਅ) ਸਟਾਰਚ

(ੲ) ਕਲੋਰੋਫਿਲ

(ਸ)ਕਾਰਬਨਡਾਈਆਕਸਾਇਡ , ਆਕਸੀਜਨ

(ੳ)ਅਮਰਵੇਲ

(ਅ)ਘੜਾਪੌਦਾ

(ੲ) ਸਟੋਮੈਟਾ

(ੳ) (ii)

(ਅ) (iii)

(ੳ) ਗਲਤ

(ਅ) ਗਲਤ

(ੲ) ਸਹੀ

(ਸ) ਸਹੀ

( ) ਸਟੋਮੈਟਾ

() ਪੱਤੇ

Leave a Reply

Trending

Discover more from The Unconditional Guru

Subscribe now to keep reading and get access to the full archive.

Continue reading