
ਜੀਵਾਂ ਨੂੰ ਭੋਜਨ ਹੇਠ ਲਿਖੇ ਕੰਮਾਂ ਲਈ ਲੋੜੀਂਦਾ ਹੁੰਦਾ ਹੈ :-
(i) ਸਰੀਰ ਦੇ ਵਿਕਾਸ ਲਈ ।
(ii) ਸਰੀਰ ਦੀਆਂ ਊਰਜਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ।
(iii) ਸਰੀਰ ਦੇ ਅੰਗਾਂ ਦੀ ਮੁਰੰਮਤ ਲਈ ।

ਪਰਜੀਵੀ :- ਉਹ ਜੀਵ ਜੋ ਦੂਸਰੇ ਜੀਵਿਤ ਜੀਵਾਂ ਨੂੰ ਬਿਨ੍ਹਾ ਮਾਰੇ ਉਹਨਾਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ। ਜਿਵੇਂ ਕਿ ਸਿਰ ਦੀ “ਜੂੰ” ।
ਮ੍ਰਿਤਜੀਵੀ :- ਉਹ ਜੀਵ ਜੋ ਮਰੇ ਹੋਏ ਜੀਵਾਂ ਨੂੰ ਖਾ ਕੇ ਪੋਸ਼ਣ ਪ੍ਰਾਪਤ ਕਰਦੇ ਹਨ। ਜਿਵੇਂ ਕਿ ਗਿਰਜਾਂ ।

ਪੱਤੇ
ਵਿੱਚ
ਸਟਾਰਚ
ਦੀ
ਮੌਜੂਦਗੀ
ਦਾ
ਪਰੀਖਣ
ਹੇਠ
ਲਿਖੇ
ਅਨੁਸਾਰ
ਕੀਤਾ
ਜਾ
ਸਕਦਾ
ਹੈ
:-
(
i
) ਪੱਤੇ
ਨੂੰ
ਅਲਕੋਹਲ
ਵਿੱਚ
ਉਬਾਲ
ਲਓ।
(
ii
)
ਫੇਰ
ਉਸ
ਨੂੰ
ਬੀਕਰ
ਵਿਚ
ਰੱਖ
ਕੇ
,
ਅਇਓਡੀਨ
ਦੇ
ਘੋਲ
ਵਿੱਚ
ਕੁੱਝ
ਸਮੇਂ
ਲਈ
ਰੱਖ
ਦਿਓ
।
(
iii
) ਹੁਣ
ਪੱਤੇ
ਦਾ
ਰੰਗ
ਨੋਟ
ਕਰੋ।
(
iv
)
ਪੱਤੇ
ਦਾ
ਰੰਗ
ਕਾਲਾ
ਜਾਂ
ਗੂੜ੍ਹਾ
ਨੀਲਾ
ਹੋਣਾ
ਸਟਾਰਚ
ਦੀ
ਮੌਜੂਦਗੀ
ਦਰਸਾਉਂਦਾ
ਹੈ
।

ਪ੍ਰਕਾਸ਼-ਸੰਸਲੇਸ਼ਣ
ਉਹ ਕਿਰਿਆ ਜਿਸ ਰਾਹੀਂ ਪੌਦੇ ਆਪਣਾ ਭੋਜਨ ਅਕਾਰਬਨੀ ਸਰੋਤਾਂ , ਪਾਣੀ ਅਤੇ ਕਾਰਬਨਡਾਈ ਆਕਸਾਇਡ ਤੋਂ ਸੂਰਜ ਦੀ ਰੌਸ਼ਨੀ ਅਤੇ ਕਲੋਰੋਫਿਲ ਦੀ ਹੋਂਦ ਵਿੱਚ ਤਿਆਰ ਕਰਦੇ ਹਨ।
ਕਲੋਰੋਫਿਲ
ਸੂਰਜੀ ਪ੍ਰਕਾਸ਼
ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੇ ਪੜਾਅ
1 ਕਲੋਰੋਫਿਲ ਦੁਆਰਾ ਪ੍ਰਕਾਸ਼ ਊਰਜਾ ਨੂੰ ਸੋਖਿਤ ਕਰਨਾ ।
2 ਪ੍ਰਕਾਸ਼ ਊਰਜਾ ਨੂੰ ਰਸਾਇਣਿਕ ਊਰਜਾ ਵਿੱਚ ਬਦਲਣਾ ਅਤੇ ਪਾਣੀ ਦੇ ਅਣੂਆਂ ਨੂੰ ਹਾਈਡ੍ਰੋਜਨ ਅਤੇ ਆਕਸੀਜਨ ਵਿੱਚ ਅਪਘਟਿਤ ਕਰਨਾ ।
3 ਕਾਰਬਨਡਾਈਆਕਸਾਇਡ ਦਾ ਕਾਰਬੋਹਾਈਡ੍ਰੇਟਾਂ ਵਿੱਚ ਲਘੂਕਰਨ ਕਰਨਾ ।

ਪੌਦੇ → ਸ਼ਾਕਾਹਾਰੀ → ਮਾਸਾਹਾਰੀ

(ੳ) ਉਤਪਾਦਕ
(ਅ)
ਸਟਾਰਚ
(ੲ)
ਕਲੋਰੋਫਿਲ
(ਸ)
ਕਾਰਬਨਡਾਈਆਕਸਾਇਡ
, ਆਕਸੀਜਨ

(ੳ)ਅਮਰਵੇਲ
(ਅ)ਘੜਾਪੌਦਾ

(ੲ) ਸਟੋਮੈਟਾ

(ੳ) (ii)
(ਅ) (iii)



(ੳ)
ਗਲਤ
(ਅ) ਗਲਤ
(ੲ) ਸਹੀ
(ਸ) ਸਹੀ

(ਅ
) ਸਟੋਮੈਟਾ

(ਸ
) ਪੱਤੇ