1. ਅੰਸ਼ ਜਾਂ ਕੱਚੀ ਸਮੱਗਰੀ :- ਭੋਜਨ ਨੂੰ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਪਦਾਰਥਾਂ ਨੂੰ ਕੱਚੀ ਸਮੱਗਰੀ ਕਿਹਾ ਜਾਂਦਾ ਹੈ ।

2. ਖਾਣਯੋਗ :- ਓਹ ਸਾਰੇ ਪਦਾਰਥ ਜਿਨ੍ਹਾਂ ਨੂੰ ਖਾ ਕੇ ਅਸੀਂ ਆਪਣੇ ਸਰੀਰ ਦੀਆਂ ਲੋੜਾਂ ਨੂੰ ਪੂਰਾ ਕਰ ਸਕਦੇ ਹਾਂ ।

3. ਫੁੱਲਾਂ ਦਾ ਰਸ :- ਫੁੱਲਾਂ ਤੋ ਮਿਲਣ ਵਾਲਾ ਮਿੱਠਾ ਤਰਲ ਪਦਾਰਥ ।

4. ਪੁੰਗਰੇ ਬੀਜ :- ਜਦੋਂ ਬੀਜਾਂ ਨੂੰ ਪਾਣੀ ਵਿੱਚ ਰੱਖਿਆ ਜਾਂਦਾ ਹੈ ਤਾਂ ਇਨ੍ਹਾਂ ਦੀਆਂ ਕਰੰਬਲਾਂ ਨਿਕਲ ਆਂੳਦੀਆਂ ਹਨ ਜੋ ਕਿ ਬਹੁਤ ਪੌਸ਼ਟਿਕ ਹੁੰਦੀਆਂ ਹਨ ।

5. ਸ਼ਾਕਾਹਾਰੀ :- ਓਹ ਜੀਵ ਜੋ ਆਪਣੇ ਭੋਜਨ ਵਿੱਚ ਸਿਰਫ ਪੌਦੇ ਖਾਂਦੇ ਹੋਣ । ਜਿਵੇਂ ਕਿ ਗਾਂ , ਹਿਰਨ ਅਤੇ ਘੋੜਾ ।

6. ਮਾਸਾਹਾਰੀ :- ਓਹ ਜੀਵ ਜੋ ਆਪਣੇ ਭੋਜਨ ਲਈ ਦੂਸਰੇ ਜੀਵਾਂ ਦਾ ਮਾਂਸ ਖਾਂਦੇ ਹਨ । ਜਿਵੇਂ ਕਿ ਸ਼ੇਰ , ਚੀਤਾ ਅਤੇ ਬਾਜ ।

7. ਸਰਬਆਹਾਰੀ :- ਉਹ ਜੀਵ ਜੋ ਆਪਣੇ ਪੋਸ਼ਣ ਲਈ ਪੌਦੇ ਅਤੇ ਦੂਸਰੇ ਜੀਵਾਂ ਨੂੰ ਖਾਂਦੇ ਹਨ । ਜਿਵੇਂ ਕਿ ਮਨੁੱਖ ਅਤੇ ਬਿੱਲੀ ।

ਨਹੀਂ , ਅਲੱਗ ਅਲੱਗ ਜੀਵਾਂ ਦੇ ਸ਼ਰੀਰ ਦੀਆਂ ਲੋੜਾਂ ਵੀ ਅਲੱਗ ਅਲੱਗ ਹਨ , ਜਿਨ੍ਹਾਂ ਨੂੰ ਪੂਰਾ ਕਰਨ ਲਈ ਅਲੱਗ ਅਲੱਗ ਤਰ੍ਹਾਂ ਦਾ ਭੋਜਨ ਲੈਣਾ ਪੈਂਦਾ ਹੈ।

ਪਾਲਕ - ਪੱਤੇ

ਮੂਲੀ - ਜੜ੍ਹ

ਖੀਰਾ - ਫਲ

ਸ਼ਲਗਮ - ਜੜ੍ਹ

ਛੋਲੇ - ਬੀਜ

ਮਟਰ - ਬੀਜ

(ਕ) ਮਾਸਾਹਾਰੀ

(ਖ) ਸ਼ਾਕਾਹਾਰੀ

(ਗ) ਪੌਦੇ

(ਘ) ਦੁੱਧ

(ੜ) ਗੰਨਾ

2 responses to “ਪਾਠ 1 ਛੇਵੀਂ”

  1. it helps everyone…thanks alot for this.awesome effort. keep it up.

    1. Vikrant Honey Bansal Avatar
      Vikrant Honey Bansal

      Good Job Master Ji

Leave a Reply

Trending

Discover more from The Unconditional Guru

Subscribe now to keep reading and get access to the full archive.

Continue reading