
ਖੇਤੀਬਾੜੀ ਪੱਧਤੀਆਂ:- ਉਹ ਲੜੀਬੱਧ ਕਿਰਿਆਵਾਂ ਜੋ ਪੌਦਿਆਂ ਦੇ ਸਹੀ ਵਿਕਾਸ ਲਈ ਜਰੂਰੀ ਹਨ ।
ਪਸ਼ੂ ਪਾਲਣ :- ਪਸ਼ੂਆਂ ਨੂੰ ਆਪਣੇ ਫਾਇਦੇ ਲਈ ਸੰਭਾਲਣਾ ।
ਫਸਲ :- ਕਿਸੇ ਜਮੀਨ ਦੇ ਹਿਸੇ ਤੇ ਮੁਨਾਫਾ ਕਮਾਉਣ ਲਈ ਇੱਕੋ ਤਰ੍ਹਾਂ ਦੇ ਪੌਦੇ ਉਗਾਉਣਾ ।
ਰਸਾਇਣਿਕ ਖ਼ਾਦਾਂ :- ਓਹ ਰਸਾਇਣ ਜੋ ਧਰਤੀ ਦੀ ਉਪਜਾਉ ਸ਼ਕਤੀ ਵਧਾਉਣ ਲਈ ਵਰਤੇ ਜਾਂਦੇ ਹਨ ।
ਗੋਦਾਮ :- ਅਨਾਜ ਨੂੰ ਲੰਬੇ ਸਮੇਂ ਲਈ ਸੁੱਖਿਅਤ ਰੱਖਣ ਲਈ ਬਣਾਏ ਗਏ ਸਥਾਨ ।
ਵਾਢੀ :- ਪੱਕੀ ਹੋਈ ਫਸਲ ਨੂੰ ਖੇਤ ਵਿੱਚੋਂ ਵੱਢਣਾ ।
ਸਿੰਚਾਈ :- ਫਸਲ ਨੂੰ ਨਿਯਮਿਤ ਰੂਪ ਵਿੱਚ ਪਾਣੀ ਦੇਣਾ ।
ਦੇਸੀ ਖਾਦ :- ਪਸ਼ੂ ਅਤੇ ਪੌਦਿਆਂ ਦੀ ਰਹਿੰਦ ਖੁਹੰਦ ਤੋਂ ਤਿਆਰ ਹੋਣ ਵਾਲੀ ਖਾਦ ।
ਹਲ :- ਧਰਤੀ ਨੂੰ ਖੁਰਚਣ ਅਤੇ ਉਲਟਾਉਣ-ਪਲਟਾਉਣ ਲਈ ਵਰਤਿਆ ਜਾਣ ਵਾਲਾ ਖੇਤੀ ਦਾ ਸੰਦ ।
ਬੀਜ :- ਪੌਦੇ ਦਾ ਉਹ ਭਾਗ ਜਿਸ ਤੋਂ ਹੋਰ ਪੌਦੇ ਉਗਾਏ ਜਾ ਸਕਦੇ ਹਨ ।
ਸੀਲੋ :- ਬੀਜਾਂ ਨੂੰ ਬਹੁਤ ਵੱਡੇ ਪੱਧਰ ਤੇ ਸੰਭਾਲਣ ਲਈ ਬਣੀਆਂ ਇਮਾਰਤਾਂ ।
ਬਿਜਾਈ :- ਖੇਤ ਵਿੱਚ ਇਕਸਾਰ ਬੀਜ ਬੀਜਣ ਦੀ ਕਿਰਿਆ ।
ਭੰਡਾਰਣ :- ਬੀਜਾਂ ਨੂੰ ਕੀਟਾਂ ਅਤੇ ਪੰਛੀਆਂ ਤੋਂ ਬਚਾ ਕੇ ਸੰਭਾਲ ਕੇ ਰੱਖਣ ਦੀ ਕਿਰਿਆ ।
ਗਹਾਈ :- ਪੋਦੇ ਦੇ ਭਾਗਾਂ ਜਾਂ ਤਣੇ ਤੋਂ ਬੀਜਾਂ ਨੂੰ ਅਲੱਗ ਕਰਨ ਦੀ ਕਿਰਿਆ ।
ਨਦੀਨ :- ਫਸਲ ਦੇ ਨਾਲ ਨਾਲ ਉੱਗਣ ਵਾਲੇ ਅਣਚਾਹੇ ਪੌਦੇ ਜੋ ਫਸਲ ਵਾਲੇ ਪੌਦੇਆ ਨਾਲ ਖੁਰਾਕੀ ਤੱਤਾਂ ਲਈ ਮੁਕਾਬਲਾ ਕਰਦੇ ਹਨ ।
ਨਦੀਨ ਨਾਸ਼ਕ :- ਨਦੀਨਾਂ ਨੂੰ ਨਸ਼ਟ ਕਰਨ ਲਈ ਵਰਤੇ ਜਾਣ ਵਾਲੇ ਰਸਾਇਣ ।
ਛਟਾਈ :- ਬੀਜ ਜਾਂ ਦਾਣੇਆਂ ਨੂੰ ਫੱਕ ਤੋਂ ਅਲੱਗ ਕਰਨ ਦੀ ਕਿਰਿਆ ।

.ਉੱਤਰ
(ੳ) ਫਸਲ
(ਅ) ਤਿਆਰੀ
(ੲ) ਤੈਰਨ
(ਸ) ਪਾਣੀ ਅਤੇ ਖੁਰਾਕੀ ਤੱਤ

ਉੱਤਰ


ਉੱਤਰ



ਉੱਤਰ


ਬਿਜਾਈ :- ਖੇਤ ਵਿੱਚ ਇਕਸਾਰ ਬੀਜ ਬੀਜਣ ਦੀ ਕਿਰਿਆ ।


ਗਹਾਈ :- ਪੋਦੇ ਦੇ ਭਾਗਾਂ ਜਾਂ ਤਣੇ ਤੋਂ ਬੀਜਾਂ ਨੂੰ ਅਲੱਗ ਕਰਨ ਦੀ ਕਿਰਿਆ ।

ਉੱਤਰ


ਉੱਤਰ
ਸਿੰਚਾਈ :- ਫਸਲ ਨੂੰ ਨਿਯਮਿਤ ਰੂਪ ਵਿੱਚ ਪਾਣੀ ਦੇਣਾ ।
ਤੁਪਕਾ ਪ੍ਰਣਾਲੀ :- ਇਸ ਪ੍ਰਣਾਲੀ ਨਾਲ ਪਾਣੀ ਨੂੰ ਬਰੀਕ ਪਾਇਪ ਦੀ ਮਦਦ ਨਾਲ ਪੌਦੇ ਦੀਆਂ ਜੜ੍ਹਾਂ ਤੱਕ ਪਹੁੰਚਾਇਆ ਜਾਂਦਾ ਹੈ । ਪਾਣੀ ਬਰੀਕ ਮੁਸਾਮਾਂ ਰਾਹੀ ਬੂੰਦਾਂ ਦੇ ਰੂਪ ਵਿੱਚ ਪਾਇਆ ਜਾਂਦਾ ਹੈ । ਜਿਸ ਨਾਲ ਪੌਦੇ ਦੇ ਨੇੜੇ ਵਾਲੀ ਮਿੱਟੀ ਹਮੇਸ਼ਾਂ ਸਿੱਲੀ ਰਹਿੰਦੀ ਹੈ ਅਤੇ ਪਾਣੀ ਦੀ ਵਰਤੋ ਵੀ ਘੱਟ ਹੁੰਦੀ ਹੈ ।
ਫੁਹਾਰਾ ਪ੍ਰਣਾਲੀ :- ਇਸ ਵਿੱਚ ਇਕ ਘੁੱਮਣ ਵਾਲੇ ਫੁਹਾਰੇ ਨਾਲ ਟਿਉਬਵੈਲ ਦੀ ਪਾਇਪ ਨੂੰ ਜੋੜਿਆ ਜਾਂਦਾ ਹੈ ਜੋ ਕਿ ਲਗਾਤਾਰ ਪਾਣੀ ਨੂੰ ਇੱਕਸਾਰ ਸਾਰੇ ਪਾਸੇ ਛਿੜਕ ਦਿੰਦਾ ਹੈ। ਇਸ ਪ੍ਰਣਾਲੀ ਨੂੰ ਅ-ਸਮਾਨ ਜਮੀਨ ਤੇ ਲਗਾਇਆ ਜਾਂਦਾ ਹੈ। ਇਸ ਨਾਲ ਪਾਣੀ ਦੀ ਕਾਫੀ ਬਚਤ ਹੁੰਦੀ ਹੈ ।

ਉੱਤਰ
ਕਣਕ ਨੂੰ ਖਰੀਫ ਦੇ ਮੌਸਮ ਵਿੱਚ ਬੀਜਣ ਨਾਲ ਇਹ ਫਸਲ ਨਹੀੰ ਹੋ ਪਾਵੇਗੀ।
ਇਸ ਦਾ ਕਾਰਣ ਇਹ ਹੈ ਕਿ ਖਰੀਫ ਦੇ ਮੋਸਮ ਵਿੱਚ ਫਸਲ ਬੀਜਣ ਸਮੇਂ ਮੌਸਮ ਗਰਮ ਹੋਵੇਗਾ ਅਤੇ ਵਾਢੀ ਸਮੇੰ ਠੰਡਾ ਹੋਵੇਗਾ। ਜੋ ਕਿ ਕਣਕ ਦੀ ਫਸਲ ਹੋਣ ਲਈ ਬਿਲਕੁਲ ਹੀ ਉਲਟ ਵਾਤਾਵਰਨ ਹੈ। ਕਣਕ ਨੂੰ ਬੀਜਣ ਸਮੇੰ ਠੰਡ ਅਤੇ ਵਾਢੀ ਸਮੇ ਗਰਮ ਮੌਸਮ ਦੀ ਲੋੜ ਹੁੰਦੀ ਹੈ ।

ਉੱਤਰ
ਨਦੀਨ :- ਫਸਲ ਦੇ ਨਾਲ ਨਾਲ ਉੱਗਣ ਵਾਲੇ ਅਣਚਾਹੇ ਪੌਦੇ ਜੋ ਫਸਲ ਵਾਲੇ ਪੌਦੇਆ ਨਾਲ ਖੁਰਾਕੀ ਤੱਤਾਂ ਲਈ ਮੁਕਾਬਲਾ ਕਰਦੇ ਹਨ ।



ਉੱਤਰ


ਉੱਤਰ :-
