ਤੂੰ ਵੋਟ ਐਂ

3 comments

ਸੱਚ ਜਾਣੀ ਤੂੰ ਵੋਟ ਐਂ,
ਬੀਬਾ ਲੀਡਰਾਂ ਦੇ ਮਨ ਵਿੱਚ ਖੋਟ ਐ।
ਨਾ ਹਿੰਦੂ ਐਂ
ਨਾ ਮੁਸਲਮਾਂ ਐ
ਨਾ ਸਿੱਖ ਐ
ਬੱਸ ਵੋਟ ਐਂ
ਲੀਡਰਾਂ ਦੇ ਮਨ ਵਿੱਚ ਖੋਟ ਐ ।
ਨਾ ਤੂੰ ਬੰਦਾ
ਨਾ ਤੂੰ ਰੂਹ
ਨਾ ਹੀ ਜਿਉਂਦਾ
ਤੇ ਨਾ ਹੀ ਮੋਇਆ
ਤੂੰ ਤਾਂ ਬੱਸ ਇਕ ਵੋਟ ਐਂ ।
ਲੀਡਰਾਂ ਦੇ ਮਨ ਵਿਚ ਖੋਟ ਐ ।
ਨਾ ਤੂੰ ਪੁੱਤਰ
ਨਾ ਹੀ ਬਾਪੂ
ਨਾ ਤੂੰ ਵੀਰਾ
ਨਾ ਹੀ ਕਿਸੇ ਦਾ ਸਹਾਰਾ
ਨਾ ਹੀ ਕੋਈ ਓਟ ਐ ।
ਤੂੰ ਤਾਂ ਬੱਸ ਇਕ ਵੋਟ ਐਂ ।
ਲੀਡਰਾਂ ਦੇ ਮਨ ਵਿਚ ਖੋਟ ਐ ।
ਤੇਰਾ ਸਰੀਰ ਜਗੀਰ ਹੈ ਸਾਡੀ,
ਰੂਹ ਉੱਤੇ ਸਾਡਾ ਜੋਰ ਐ।
ਕੰਮ ਲੈਣਾ ਸਾਡਾ ਹੱਕ
ਤੈਨੂੰ ਕੁੱਟਣਾ ਸਾਡੀ ਟੌਰ ਐ ।
ਤੂੰ ਤਾਂ ਬੱਸ ਇਕ ਵੋਟ ਐਂ ।
ਲੀਡਰਾਂ ਦੇ ਮਨ ਵਿੱਚ ਖੋਟ ਐ ।
ਸ਼ਰਧਾਲੁ ਤਾਂ ਤੂ ਖੁੱਦ ਨੂੰ ਦੱਸਦੈਂ
ਸਾਡਾ ਤਾ ਤੂੰ ਨੰਬਰ ਇੱਕ ਹੋਰ ਐਂ।
ਵਿਸ਼ਵਾਸ ਤਾਂ ਕਰ ਕੇ ਵੇਖ ਜਰਾ,
ਪਤਾ ਲੱਗ ਜੂ ਕੀ ਸੱਚ ਐ
ਬੇਅਦਬ ਬੜਾ ਬੱਦਤਮੀਜ਼ ਐ,
ਜੋ ਖਿਲਾਫਤ ਸਾਡੀ ਕਰਦਾ ਐਂ।
ਨਾ ਭੁੱਲ ਸੱਜਣਾ ਤੂੰ ਕੌਣ ਐਂ ,
ਤੂੰ ਤਾਂ ਬੱਸ ਇਕ ਵੋਟ ਐੰ…
ਤੂੰ ਤਾਂ ਬੱਸ ਇਕ ਵੋਟ ਐੰ….

3 comments on “ਤੂੰ ਵੋਟ ਐਂ”

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

This site uses Akismet to reduce spam. Learn how your comment data is processed.