Tag: ਪਾਠ

ਪਾਠ 1 ਛੇਵੀਂ

1. ਅੰਸ਼ ਜਾਂ ਕੱਚੀ ਸਮੱਗਰੀ :- ਭੋਜਨ ਨੂੰ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਪਦਾਰਥਾਂ ਨੂੰ ਕੱਚੀ ਸਮੱਗਰੀ ਕਿਹਾ ਜਾਂਦਾ ਹੈ । 2. ਖਾਣਯੋਗ :- ਓਹ ਸਾਰੇ ਪਦਾਰਥ ਜਿਨ੍ਹਾਂ ਨੂੰ ਖਾ ਕੇ ਅਸੀਂ ਆਪਣੇ ਸਰੀਰ ਦੀਆਂ ਲੋੜਾਂ ਨੂੰ ਪੂਰਾ ਕਰ ਸਕਦੇ ਹਾਂ । 3. ਫੁੱਲਾਂ ਦਾ ਰਸ :- ਫੁੱਲਾਂ ਤੋ ਮਿਲਣ ਵਾਲਾ ਮਿੱਠਾ ਤਰਲ ਪਦਾਰਥ

Continue reading

ਪਾਠ 1 ਸਤਵੀਂ

ਜੀਵਾਂ ਨੂੰ ਭੋਜਨ ਹੇਠ ਲਿਖੇ ਕੰਮਾਂ ਲਈ ਲੋੜੀਂਦਾ ਹੁੰਦਾ ਹੈ :- (i) ਸਰੀਰ ਦੇ ਵਿਕਾਸ ਲਈ ।   (ii) ਸਰੀਰ ਦੀਆਂ ਊਰਜਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ। (iii) ਸਰੀਰ ਦੇ ਅੰਗਾਂ ਦੀ ਮੁਰੰਮਤ ਲਈ । ਪਰਜੀਵੀ :- ਉਹ ਜੀਵ ਜੋ ਦੂਸਰੇ ਜੀਵਿਤ ਜੀਵਾਂ ਨੂੰ ਬਿਨ੍ਹਾ ਮਾਰੇ ਉਹਨਾਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ। ਜਿਵੇਂ

Continue reading