Tag: Class 10

ਪਾਠ 2

ਅਸੀਂ ਲਾਲ ਲਿਟਮਸ ਦੀ ਮਦਦ ਨਾਲ ਹੇਠ ਲਿਖੇ ਤਰੀਕੇ ਨਾਲ ਤੇਜ਼ਾਬ,  ਖਾਰ ਅਤੇ ਪਾਣੀ ਦੀ ਪਹਿਚਾਣ ਕਰ ਸਕਦੇ ਹਾਂ । 1. ਤਿੰਨੋ ਪਰਖਨਲੀਆਂ ਵਿੱਚ ਲਾਲ ਲਿਟਮਸ ਪਾਓ । 2. ਹੁਣ ਇਹਨਾਂ ਦੇ ਰੰਗ ਨੂੰ ਧਿਆਨ ਨਾਲ ਵੇਖੋ। 3. ਜਿਸ ਪਰਖਨਲੀ ਵਿੱਚ ਰੰਗ ਲਾਲ ਤੋਂ ਨੀਲਾ ਹੋ ਗਿਆ ਹੈ, ਉਸ ਪਰਖਨਲੀ ਵਿੱਚ ਖਾਰ ਹੈ। 4. ਹੁਣ

Continue reading

ਪਾਠ 1

ਮੈਗਨੀਸ਼ੀਅਮ ਨੂੰ ਕਿਰਿਆ ਕਰਵਾਉਣ ਤੋਂ ਪਹਿਲਾਂ ਰੇਗਮਾਰ ਨਾਲ ਇਸ ਲਈ ਸਾਫ ਕੀਤਾ ਜਾਂਦਾ ਹੈ ਤਾਂ ਕਿ ਓਸ ਦੇ ੳੱਤੇ ਜੰਮੀ ਅਕਸਾਇਡ ਦੀ ਪਰਤ ਹਟ ਜਾਵੇ ।ਜਿਸ ਕਰਕੇ ਅਸਾਨੀ ਨਾਲ ਬਲਣ ਕਿਰਿਆ ਹੋ ਸਕੇ । (i) H2 (g) + Cl2 (g) →  2HCl (g) (ii) 3BaCl2 (g) + Al2(SO4)3 (s) → 3BaSO4 (s) + 2AlCl3 (s)

Continue reading