Tag: lesson

ਪਾਠ 10

page number 181 1  ਅਵਤਲ ਦਰਪਣ ਦੇ ਮੁੱਖ ਫੋਕਸ ਦੀ ਪ੍ਰੀਭਾਸ਼ਾ ਦਿਓ  ।ਉੱਤਰ :- ਅਵਤਲ  ਦਰਪਣ ਦਾ ਮੁੱਖ ਫੋਕਸ ਉਹ ਬਿੰਦੂ ਹੁੰਦਾ ਹੈ ਜਿਸ ਉੱਤੇ ਦਰਪਣ ਤੇ ਟਕਰਾਉਣ ਤੋਂ ਬਾਅਦ ਪ੍ਰਕਾਸ਼ ਦੀਆਂ ਕਿਰਨਾਂ  ਮਿਲਦੀਆਂ ਹਨ ਜਾਂ ਮਿਲਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ 2 ਇਕ ਗੋਲਾਕਾਰ ਦਰਪਣ  ਦਾ ਵਕਰਤਾ  ਅਰਧ ਵਿਆਸ  20 ਸੈਂਟੀਮੀਟਰ ਹੈ  ਉਸ ਦੀ ਫੋਕਸ

Continue reading

ਪਾਠ 1 ਛੇਵੀਂ

1. ਅੰਸ਼ ਜਾਂ ਕੱਚੀ ਸਮੱਗਰੀ :- ਭੋਜਨ ਨੂੰ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਪਦਾਰਥਾਂ ਨੂੰ ਕੱਚੀ ਸਮੱਗਰੀ ਕਿਹਾ ਜਾਂਦਾ ਹੈ । 2. ਖਾਣਯੋਗ :- ਓਹ ਸਾਰੇ ਪਦਾਰਥ ਜਿਨ੍ਹਾਂ ਨੂੰ ਖਾ ਕੇ ਅਸੀਂ ਆਪਣੇ ਸਰੀਰ ਦੀਆਂ ਲੋੜਾਂ ਨੂੰ ਪੂਰਾ ਕਰ ਸਕਦੇ ਹਾਂ । 3. ਫੁੱਲਾਂ ਦਾ ਰਸ :- ਫੁੱਲਾਂ ਤੋ ਮਿਲਣ ਵਾਲਾ ਮਿੱਠਾ ਤਰਲ ਪਦਾਰਥ

Continue reading