ਪਾਠ 2

ਅਸੀਂ ਲਾਲ ਲਿਟਮਸ ਦੀ ਮਦਦ ਨਾਲ ਹੇਠ ਲਿਖੇ ਤਰੀਕੇ ਨਾਲ ਤੇਜ਼ਾਬ,  ਖਾਰ ਅਤੇ ਪਾਣੀ ਦੀ ਪਹਿਚਾਣ ਕਰ ਸਕਦੇ ਹਾਂ । 1. ਤਿੰਨੋ ਪਰਖਨਲੀਆਂ ਵਿੱਚ ਲਾਲ ਲਿਟਮਸ ਪਾਓ । 2. ਹੁਣ ਇਹਨਾਂ ਦੇ ਰੰਗ ਨੂੰ ਧਿਆਨ ਨਾਲ ਵੇਖੋ। 3. ਜਿਸ ਪਰਖਨਲੀ ਵਿੱਚ ਰੰਗ ਲਾਲ ਤੋਂ ਨੀਲਾ ਹੋ ਗਿਆ ਹੈ, ਉਸ ਪਰਖਨਲੀ ਵਿੱਚ ਖਾਰ ਹੈ। 4. ਹੁਣContinue reading “ਪਾਠ 2”