page number 181 1 ਅਵਤਲ ਦਰਪਣ ਦੇ ਮੁੱਖ ਫੋਕਸ ਦੀ ਪ੍ਰੀਭਾਸ਼ਾ ਦਿਓ ।ਉੱਤਰ :- ਅਵਤਲ ਦਰਪਣ ਦਾ ਮੁੱਖ ਫੋਕਸ ਉਹ ਬਿੰਦੂ ਹੁੰਦਾ ਹੈ ਜਿਸ ਉੱਤੇ ਦਰਪਣ ਤੇ ਟਕਰਾਉਣ ਤੋਂ ਬਾਅਦ ਪ੍ਰਕਾਸ਼ ਦੀਆਂ ਕਿਰਨਾਂ ਮਿਲਦੀਆਂ ਹਨ ਜਾਂ ਮਿਲਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ 2 ਇਕ ਗੋਲਾਕਾਰ ਦਰਪਣ ਦਾ ਵਕਰਤਾ ਅਰਧ ਵਿਆਸ 20 ਸੈਂਟੀਮੀਟਰ ਹੈ ਉਸ ਦੀ ਫੋਕਸContinue reading “ਪਾਠ 10”