Tag: politics

ਤੂੰ ਵੋਟ ਐਂ

ਸੱਚ ਜਾਣੀ ਤੂੰ ਵੋਟ ਐਂ,ਬੀਬਾ ਲੀਡਰਾਂ ਦੇ ਮਨ ਵਿੱਚ ਖੋਟ ਐ।ਨਾ ਹਿੰਦੂ ਐਂਨਾ ਮੁਸਲਮਾਂ ਐਨਾ ਸਿੱਖ ਐਬੱਸ ਵੋਟ ਐਂਲੀਡਰਾਂ ਦੇ ਮਨ ਵਿੱਚ ਖੋਟ ਐ ।ਨਾ ਤੂੰ ਬੰਦਾਨਾ ਤੂੰ ਰੂਹਨਾ ਹੀ ਜਿਉਂਦਾਤੇ ਨਾ ਹੀ ਮੋਇਆਤੂੰ ਤਾਂ ਬੱਸ ਇਕ ਵੋਟ ਐਂ ।ਲੀਡਰਾਂ ਦੇ ਮਨ ਵਿਚ ਖੋਟ ਐ ।ਨਾ ਤੂੰ ਪੁੱਤਰਨਾ ਹੀ ਬਾਪੂਨਾ ਤੂੰ ਵੀਰਾਨਾ ਹੀ ਕਿਸੇ ਦਾ

Continue reading