you can learn the complete chapter in just 25 minutes.
Tag Archives: punjabi
ਪਾਠ 10
page number 181 1 ਅਵਤਲ ਦਰਪਣ ਦੇ ਮੁੱਖ ਫੋਕਸ ਦੀ ਪ੍ਰੀਭਾਸ਼ਾ ਦਿਓ ।ਉੱਤਰ :- ਅਵਤਲ ਦਰਪਣ ਦਾ ਮੁੱਖ ਫੋਕਸ ਉਹ ਬਿੰਦੂ ਹੁੰਦਾ ਹੈ ਜਿਸ ਉੱਤੇ ਦਰਪਣ ਤੇ ਟਕਰਾਉਣ ਤੋਂ ਬਾਅਦ ਪ੍ਰਕਾਸ਼ ਦੀਆਂ ਕਿਰਨਾਂ ਮਿਲਦੀਆਂ ਹਨ ਜਾਂ ਮਿਲਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ 2 ਇਕ ਗੋਲਾਕਾਰ ਦਰਪਣ ਦਾ ਵਕਰਤਾ ਅਰਧ ਵਿਆਸ 20 ਸੈਂਟੀਮੀਟਰ ਹੈ ਉਸ ਦੀ ਫੋਕਸContinue reading “ਪਾਠ 10”
ਤੂੰ ਵੋਟ ਐਂ
ਸੱਚ ਜਾਣੀ ਤੂੰ ਵੋਟ ਐਂ,ਬੀਬਾ ਲੀਡਰਾਂ ਦੇ ਮਨ ਵਿੱਚ ਖੋਟ ਐ।ਨਾ ਹਿੰਦੂ ਐਂਨਾ ਮੁਸਲਮਾਂ ਐਨਾ ਸਿੱਖ ਐਬੱਸ ਵੋਟ ਐਂਲੀਡਰਾਂ ਦੇ ਮਨ ਵਿੱਚ ਖੋਟ ਐ ।ਨਾ ਤੂੰ ਬੰਦਾਨਾ ਤੂੰ ਰੂਹਨਾ ਹੀ ਜਿਉਂਦਾਤੇ ਨਾ ਹੀ ਮੋਇਆਤੂੰ ਤਾਂ ਬੱਸ ਇਕ ਵੋਟ ਐਂ ।ਲੀਡਰਾਂ ਦੇ ਮਨ ਵਿਚ ਖੋਟ ਐ ।ਨਾ ਤੂੰ ਪੁੱਤਰਨਾ ਹੀ ਬਾਪੂਨਾ ਤੂੰ ਵੀਰਾਨਾ ਹੀ ਕਿਸੇ ਦਾContinue reading “ਤੂੰ ਵੋਟ ਐਂ”
Random selections of my thoughts
The money is money until there is a race between hunger and food…When the race is over , money becomes the numbers only. We all desire for am expansive life. . But we always forget that real happiness always comes in a simple way. There comes a time when you must stand alone. You mustContinue reading “Random selections of my thoughts”