1. ਅੰਸ਼ ਜਾਂ ਕੱਚੀ ਸਮੱਗਰੀ :- ਭੋਜਨ ਨੂੰ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਪਦਾਰਥਾਂ ਨੂੰ ਕੱਚੀ ਸਮੱਗਰੀ ਕਿਹਾ ਜਾਂਦਾ ਹੈ । 2. ਖਾਣਯੋਗ :- ਓਹ ਸਾਰੇ ਪਦਾਰਥ ਜਿਨ੍ਹਾਂ ਨੂੰ ਖਾ ਕੇ ਅਸੀਂ ਆਪਣੇ ਸਰੀਰ ਦੀਆਂ ਲੋੜਾਂ ਨੂੰ ਪੂਰਾ ਕਰ ਸਕਦੇ ਹਾਂ । 3. ਫੁੱਲਾਂ ਦਾ ਰਸ :- ਫੁੱਲਾਂ ਤੋ ਮਿਲਣ ਵਾਲਾ ਮਿੱਠਾ ਤਰਲ ਪਦਾਰਥContinue reading “ਪਾਠ 1 ਛੇਵੀਂ”