1. Burning of magnesium ribbon ਮੈਗਨੀਸ਼ੀਅਮ ਰਿਬਨ ਨੂੰ ਜਲਾਉਣਾ

2. Reaction of Zinc with Sulphuric acid.

ਜਿੰਕ ਧਾਤ ਦੀ ਸਲਫਿਊਰਿਕ ਤੇਜਾਬ ਨਾਲ ਕਿਰਿਆ।

3. Reaction of Calcium oxide with water

ਕੈਲਸ਼ੀਅਮ ਆਕਸਾਇਡ ਦੀ ਪਾਣੀ ਨਾਲ ਕਿਰਿਆ

4. Heating of Ferrous sulphate crystals

ਫੈਰਸ ਸੀਫੇਟ (ਆਇਰਨ ਸਲਫੇਟ) ਨੂੰ ਅੱਗ ਤੇ ਗਰਮ ਕਰਨਾ।

5. Heating of lead nitrate

ਲੈਡ ਨਾਈਟਰੇਟ ਨੂੰ ਗਰਮ ਕਰਨਾ

6. Electrolysis of water

ਪਾਣੀ ਦਾ ਬਿਜਲਈ ਅਪਘਟਨ ਕਰਨਾ

7. Reaction of Copper sulphate with Iron

ਕਾੱਪਰ ਸਲਫੇਟ ਦੀ ਲੋਹੇ ਨਾਲ ਕਿਰਿਆ

8. Reaction of sodium sulphate with barium chloride

ਸੋਡੀਅਮ ਸਲਫੇਟ ਦੀ ਬੇਰੀਅਮ ਕਲੋਰਾਈਡ ਨਾਲ ਕਿਰਿਆ

9. Reaction of copper with oxygen

ਕਾੱਪਰ ਦੀ ਆਕਸੀਜਨ ਨਾਲ ਕਿਰਿਆ