1. Reaction between Zinc and Sulphuric acid

ਜਿੰਕ ਅਤੇ ਸਲਫੀਊਰਿਕ ਤੇਜ਼ਾਬ ਦੀ ਕਿਰਿਆ।

2. Reaction between carbondioxide and Calcium hydroxide.

ਕਾਰਬਨਡਾਈਆਕਸਾਈਡ ਅਤੇ ਕੈਲਸ਼ੀਅਮ ਹਾਈਡਰੋਕਸਾਈਡ ਦੀ ਕਿਰਿਆ।

3. Electrolysis of water

ਪਾਣੀ ਦਾ ਬਿਜਲਈ ਅਪਘਟਨ।

4. Reaction of Sodium chloride with Sulphuric acid.

ਸੋਡੀਅਮ ਕਲੋਰਾਈਡ ਦੀ ਸਲਫੀਊਰਿਕ ਤੇਜ਼ਾਬ ਨਾਲ ਕਿਰਿਆ।

5. Heating of copper sulphate to separate the water of crystallization.

ਕਾੱਪਰ ਸਲਫੇਟ ਨੂੰ ਗਰਮ ਕਰ ਕੇ ਕਰਿਸਟਲੀ ਜਲ ਦੇ ਅਣੂਆਂ ਨੂੰ ਅਲੱਗ ਕਰਨਾ ।