ਟਰੱਕਾਂ ਵਾਲੇ ਯਾਰ
ਵੱਸਦੇ ਰਹਿਣ ਜਹਾਨ ੳਨ੍ਹਾਂ ਦੇ ,ਜੋ ਜਾਂਦੇ ਰਹਿੰਦੇ ਕਦੇ ਏਸ ਕਦੇ ਓਸ ਪਾਰ।ਕਿਉੰ ਨਾਂ ਮਾਣ ਕਰਾਂ ਉਹਨਾਂ ਤੇ ,ਮਿਹਨਤ ਕਰਦੇ ਦਿਨ ਤੇ ਰਾਤ,ਉਹ ਮੇਰੇ ਟਰੱਕਾਂ ਵਾਲੇ ਯਾਰਉਹ ਨੇ ਟਰੱਕਾਂ ਵਾਲੇ […]
Chemistry for life
ਵੱਸਦੇ ਰਹਿਣ ਜਹਾਨ ੳਨ੍ਹਾਂ ਦੇ ,ਜੋ ਜਾਂਦੇ ਰਹਿੰਦੇ ਕਦੇ ਏਸ ਕਦੇ ਓਸ ਪਾਰ।ਕਿਉੰ ਨਾਂ ਮਾਣ ਕਰਾਂ ਉਹਨਾਂ ਤੇ ,ਮਿਹਨਤ ਕਰਦੇ ਦਿਨ ਤੇ ਰਾਤ,ਉਹ ਮੇਰੇ ਟਰੱਕਾਂ ਵਾਲੇ ਯਾਰਉਹ ਨੇ ਟਰੱਕਾਂ ਵਾਲੇ […]
ਵੱਸਦੇ ਰਹਿਣ ਜਹਾਨ ੳਨ੍ਹਾਂ ਦੇ ,
ਜੋ ਜਾਂਦੇ ਰਹਿੰਦੇ ਕਦੇ ਏਸ ਕਦੇ ਓਸ ਪਾਰ।
ਕਿਉੰ ਨਾਂ ਮਾਣ ਕਰਾਂ ਉਹਨਾਂ ਤੇ ,
ਮਿਹਨਤ ਕਰਦੇ ਦਿਨ ਤੇ ਰਾਤ,
ਉਹ ਮੇਰੇ ਟਰੱਕਾਂ ਵਾਲੇ ਯਾਰ
ਉਹ ਨੇ ਟਰੱਕਾਂ ਵਾਲੇ ਯਾਰ ।